ਜਿਸ ਦਿਨ ਤੋਂ ਪੰਜਾਬ ਸਰਕਾਰ ਨੇ ਔਰਤਾਂ ਲਈ ਫ੍ਰੀ ਬੱਸ ਸਰਵਿਸ ਸ਼ੁਰੂ ਕੀਤੀ ਹੈ. ਉਸ ਦਿਨ ਤੋਂ ਨਿਜੀ ਬੱਸ ਵਾਲਿਆਂ ਦੀ ਕਮਾਈ ਬਹੁਤ ਘਟ ਗਯੀ ਹੈ. ਇਸ ਚੀਜ ਦੇ ਮਦੇ ਨਜ਼ਰ ਨਿਜੀ ਬੱਸ ਸਰਵਿਸ ਵਾਲਿਆਂ ਨੇ ਇਹ ਫੈਂਸਲਾ ਕੀਤਾ ਹੈ ਕਿ ਉਹ ਦੋ ਬੰਦਿਆਂ ਨਾਲ ਇਕ ਬੰਦੇ ਦੀ ਫ੍ਰੀ ਸਰਵਿਸ ਦੇਣਗੇ. ਇਹ ਐਲਾਨ ਬਠਿੰਡਾ ਦੀ ਇਕ ਨਿਜੀ ਕੰਪਨੀ ਨੇ ਲਿਆ ਹੈ. ਉਨ੍ਹਾਂ ਨੇ ਕਿਹਾ ਕਿ ਲੋੜ ਪਈ ਤਾਂ ਇਕ ਬੰਦੇ ਨਾਲ ਇਕ ਬੰਦੇ ਦੀ ਫ੍ਰੀ ਸਰਵਿਸ ਵੀ ਦੇਣਗੇ.
ਨਿੱਜੀ ਬੱਸ ਕੰਪਨੀ ਦਾ ਵੱਡਾ ਫੈਸਲਾ- ਦੋ ਸਵਾਰੀਆਂ ਨਾਲ ਇੱਕ ਸਵਾਰੀ ਕਰੇਗੀ ਫ੍ਰੀ ਸਫਰ
ਸਰਕਾਰੀ ਬੱਸਾਂ ਚ ਔਰਤਾਂ ਦੇ ਫ੍ਰੀ ਸਫ਼ਰ ਨੇ ਬਿਠਾਇਆ ਨਿੱਜੀ ਬੱਸਾਂ ਦਾ ਭੱਟਾ
ਸਰਕਾਰੀ ਬੱਸਾਂ ਚ ਔਰਤਾਂ ਦੇ ਫ੍ਰੀ ਸਫ਼ਰ ਨੇ ਬਿਠਾਇਆ ਨਿੱਜੀ ਬੱਸਾਂ ਦਾ ਭੱਟਾ
दुनिया भर की जानकारी जानने के लिए हमारे साथ जरूर जुड़े।
facebook:- https://www.facebook.com/rjmanni1210
whatsapp:- https://chat.whatsapp.com/LonqwJefgP58FSBlaQsK4X
instagram :- https://www.instagram.com/p/CL_xM6QDnY9/?utm_source=ig_web_copy_link
Comments
Post a Comment